ਅੱਖ ਟੱਡੀ ਰਹੀ, ਕੱਜਲ ਲੈ ਗਿਆ ਕਾਂ

- (ਜਦ ਕਿਸੇ ਕੰਮ ਨੂੰ ਹੱਥ ਚ ਲੈਣ ਦਾ ਉਪਰਾਲਾ ਤਾਂ ਕੋਈ ਕਰੇ ਤੇ ਉਹ ਕੰਮ ਬੇਖਬਰੀ ਵਿੱਚ ਕਿਸੇ ਹੋਰ ਦੇ ਹੱਥ ਆ ਜਾਵੇ)

ਅਖੇ 'ਅੱਖ ਟੱਡੀ ਰਹੀ ਤੇ ਕੱਜਲ ਲੈ ਗਿਆ ਕਾਂ।' ਰਾਮ ਸਿੰਘ ਨੇ ਬਿਜਲੀ ਦਾ ਠੇਕਾ ਲੈਣ ਲਈ ਦਿਨ ਰਾਤ ਇੱਕ ਕਰ ਦਿੱਤਾ, ਪਰ ਸਿਫ਼ਾਰਸ਼ ਪੁਆ ਕੇ ਠੇਕਾ ਹਰਕਿਸ਼ਨ ਲਾਲ ਨੇ ਲੈ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ