ਅੱਖ ਤੋਂ ਅੰਨ੍ਹੀ, ਮਮੀਰੇ ਦਾ ਸੁਰਮਾ

- (ਜਦ ਕੋਈ ਕਿਸੇ ਅਜੇਹੀ ਚੀਜ਼ ਦੀ ਚਾਹ ਕਰੇ, ਜਿਸ ਦੀ ਉਸ ਨੂੰ ਲੋੜ ਹੀ ਨਾ ਹੋਵੇ)

ਬੰਸੋ- ਨੀ ਕੋਈ ਚੱਜ ਦੀ ਗੱਲ ਕਰ, ਤੇਰੀ ਤਾਂ ਉਹੀ ਗੱਲ ਹੈ ਅਖੇ ‘ਅੱਖੋਂ ਅੰਨ੍ਹੀ, ਮਮੀਰੇ ਦਾ ਸੁਰਮਾ’ । ਤੈਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੀ ਕੀ ਹੈ ? ਉਂਜ ਵਿਚਾਰੇ ਗੱਭਰੂ ਦਾ ਸਿਰ ਖਾਂਦੀ ਰਹਿੰਦੀ ਹੈਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ