ਅੱਖਾਂ ਤੋਂ ਅੰਨ੍ਹੀ ਤੇ ਨਾਂ ਨੂਰ ਭਰੀ

- (ਜਦ ਕਿਸੇ ਦੇ ਹੱਥ ਪੱਲੇ ਕੁਝ ਨਾ ਹੋਵੇ ਤੇ ਗੱਪਾਂ ਬਾਹਲੀਆਂ ਮਾਰੀ ਜਾਵੇ)

ਜ਼ੈਨਾ- ਵਾਹ ਵਾਹ ! ਬਰਕਤ ਦੀਆਂ ਕੀ ਗੱਲਾਂ ਨੇ ? ਪੇਕਿਆਂ ਦਾ ਘਰ ਤਾਂ ਅੱਜ ਕੱਲ੍ਹ ਇਸ ਦੀ ਬਰਕਤ ਨਾਲ ਭਰਿਆ ਪਿਆ ਏ ਤੇ ਅਗਲਿਆਂ ਨੂੰ ਜਾ ਕੇ ਰੰਗ ਲਾਏਗੀ। ਅੱਖੀਓਂ ਅੰਨ੍ਹੀ ਤੇ ਨਾਂ ਨੂਰ ਭਰੀ। 

ਸ਼ੇਅਰ ਕਰੋ

📝 ਸੋਧ ਲਈ ਭੇਜੋ