ਅੱਖੀਂ ਦੇਖ ਮੱਖੀ ਨਿਗਲੀ ਨਹੀਂ ਜਾਂਦੀ

- (ਜਦ ਕੋਈ ਆਪਣੇ ਸਾਹਮਣੇ ਕੋਈ ਮਾੜਾ ਕੰਮ ਵੇਖ ਕੇ ਸਹਾਰ ਨਾ ਸਕੇ ਤੇ ਉਸ ਨੂੰ ਸਮਝਾਵੇ)

ਕਾਕਾ ਜੀ ! ਪਿੱਠ ਪਿੱਛੇ ਜੋ ਜੀ ਆਵੇ ਕਰੋ। ਪਰ 'ਅੱਖੀਂ ਵੇਖ ਕੇ ਸਾਥੋਂ ਮੱਖੀ ਨਹੀਂ ਨਿਗਲੀ ਜਾਂਦੀ'। ਮੈਂ ਆਪਣੇ ਜੀਉਂਦੇ ਜੀ ਤੁਹਾਨੂੰ ਕਦੀ ਜੁਆਰੀਆਂ ਦੀ ਸੰਗਤ ਨਹੀਂ ਕਰਨ ਦਿਆਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ