ਅੱਖੀਂ ਡਿੱਠਾ ਭਾਵੇਂ ਨਾ ਤੇ ਕੁੱਛੜ ਬਹੇ ਨਿਲੱਜ

- (ਜਦ ਕੋਈ ਪੁਰਸ਼ ਕਿਸੇ ਨੂੰ ਉੱਕਾ ਹੀ ਚੰਗਾ ਨਾ ਲੱਗੇ ਤੇ ਉਹ ਸ਼ੇਖੀ ਮਾਰੇ ਕਿ ਮੇਰਾ ਕਿਸੇ ਨਾਲ ਬੜਾ ਸੰਬੰਧ ਹੈ)

ਗੁਰਮੁਖ ਸਿੰਘ ਕਰਤਾਰ ਕੌਰ ਨੂੰ ਤਾਂ ਵੇਖਣਾ ਹੀ ਨਹੀਂ ਚਾਹੁੰਦਾ ਤੇ ਉਹ ਟਾਹਰਾਂ ਮਾਰਦੀ ਹੈ ਕਿ ਜੋ ਜੀ ਆਵੇ ਉਹ ਉਸ ਪਾਸੋਂ ਕਰਵਾ ਸਕਦੀ ਹੈ। ਅਖੇ 'ਅੱਖੀਂ ਡਿੱਠਾ ਭਾਵੇਂ ਨਾ ਤੇ ਕੁੱਛੜ ਬਹੇ ਨਿਲੱਜ'।

ਸ਼ੇਅਰ ਕਰੋ

📝 ਸੋਧ ਲਈ ਭੇਜੋ