ਅੱਖੀਂ ਘੱਟਾ ਤੇ ਮੂੰਹ ਗੱਟਾ

- (ਜਦ ਕਿਸੇ ਪਾਸੋਂ ਕੋਈ ਦੁਖੀ ਹੋ ਬਦਅਸੀਸ ਦੇਵੇ)

ਉਸ ਦਾ ਵਾਲ ਵਿੰਗਾ ਨਾ ਹੋਵੇ, ਮੇਰੇ ਨਾਂ ਨੂੰ ਕਲੰਕ ਨਾ ਲੱਗੇ। ਇਸ ਚੰਦਰੇ ਵੈਰੀ ਦੀ 'ਅੱਖੀਂ ਘੱਟਾ ਤੇ ਮੂੰਹ ਗੱਟਾ ਹੀ ਰਹੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ