ਅੱਖੀਂ ਕੱਜਲਾ ਤੇ ਸੌਹਰੇ ਦਾ ਸੋਗ

- (ਜਦ ਕਿਸੇ ਨੂੰ ਅੰਦਰੋਂ ਕਿਸੇ ਦਾ ਦੁਖ ਨਾ ਹੋਵੇ ਤੇ ਬਾਹਰੋਂ ਸੋਗ ਦੱਸੇ)

ਸੁਰਸਤੀ - ਸ਼ੀਲਾ ਨੂੰ ਕਾਹਦਾ ਸੋਗ ਹੈ, ਉਸ ਨੇ ਤਾਂ ਸ਼ੁਕਰ ਕੀਤਾ ਕਿ ਉਹਦਾ ਪਤੀ ਮਰ ਗਿਆ, 'ਅੱਖੀਂ ਕੱਜਲਾ ਤੇ ਸੌਹਰੇ ਦਾ ਸੋਗ'। ਜਿਸ ਵੇਲੇ ਵੇਖੋ, ਲਟਾਕੋ ਬਣੀ ਫਿਰਦੀ ਹੈ। ਜੇ ਪੁੱਛੋ ਤਾਂ
ਆਖਦੀ ਹੈ, ਪਤੀ ਦੇ ਹਾਵੇ ਨੇ ਮਾਰ ਛੱਡਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ