ਅੱਖੀਂ ਸੁਖ, ਕਲੇਜੇ ਠੰਡ

- (ਜਦ ਕਿਸੇ ਅਤਿ ਪਿਆਰੇ ਦੇ ਦਰਸ਼ਨ ਹੋਣ ਤੇ ਖੁਸ਼ੀ ਹੋਵੇ)

ਲਾਹੌਰ ਦੇ ਧਨਾਢ ਖਤਰੀ ਹਰਜਸ ਜੀ ਤੇ ਉਨ੍ਹਾਂ ਦੀ ਸੁਪੱਤਨੀ ਮਾਈ ਸਭਰਾਈ, ਪਰਮਾਰਥ ਦੇ ਖੋਜੀ ਨੂੰ ਦਸ਼ਮੇਸ਼ ਜੀ ਦੇ ਦੈਵੀ ਦਰਸ਼ਨਾਂ ਨਾਲ ‘ਅੱਖੀਂ ਸੁਖ, ਕਲੇਜੇ ਠੰਡ ਪੈ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ