ਅੱਖੀਆਂ ਨਾਲ ਫੁੱਲ ਨਾ ਡਿੱਠਾ ਤੇ ਨਾਂ 'ਗੁਲ-ਬੀਬੀ'

- (ਜਦ ਕੋਈ ਹੋਵੇ ਤਾਂ ਕੁਝ ਹੋਰ ਤੇ ਦੱਸੇ ਕੁਝ ਹੋਰ)

ਕਰਤਾਰੋ -ਜਸੋ ਰਾਣੀ ਦੀ ਕੀ ਗੱਲ ਕਰਨੀ ਹੋਈ। 'ਅੱਖੀਆਂ ਨਾਲ ਫੁਲ ਨਾ ਡਿੱਠਾ ਤੇ ਨਾਂ ਗੁਲ-ਬੀਬੀ’, ਜੋ ਉਹ ਹੈ ਉਹ ਤੁਹਾਥੋਂ ਗੁੱਝੀ ਨਹੀਂ। ਉੱਪਰੋਂ ਜੋ ਮਰਜ਼ੀ ਹੈ, ਬਣ ਬਣ ਬਹੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ