ਅੱਖੀਓਂ ਦੂਰ ਸੋ ਦਿਲੋਂ ਦੂਰ

- (ਜਦ ਦੂਰ ਰਿਹਾਂ ਪਿਆਰ ਘਟ ਜਾਵੇ)

ਗੁਰਨਾਮ ਨੂੰ ਘਰੋਂ ਨਿਕਲਿਆਂ ਅੱਜ ਪੂਰੇ ਛੀ ਸਾਲ ਹੋ ਗਏ ਹਨ, ਕੋਈ ਖਤ ਪੱਤਰ ਨਹੀਂ ਤੇ ਕੋਈ ਸੁੱਖ ਸੁਨੇਹਾ ਨਹੀਂ। ਮਾਂ ਉਸ ਦੀ ਪਹਿਲੇ ਦੋ ਸਾਲ ਤਾਂ ਬੜੀ ਤੜਫੀ, ਪਰ ਹੁਣ ‘ਅੱਖੀਉਂ ਦੂਰ ਤੇ ਦਿਲੋਂ ਦੂਰ ਵਾਲਾ ਦਿਲ ਬਣਾ ਕੇ ਸਬਰ ਕਰ ਕੇ ਬੈਠ ਗਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ