ਅੱਖੋਂ ਉਹਲੇ, ਪਈ ਭੜੋਲੇ

- (ਜਦ ਕੋਈ ਮਿਲੇ ਗਿਲੇ ਨਾ, ਤਦ ਵਿਸਰ ਜਾਂਦਾ ਹੈ)

ਤੇਜਵੰਤ ਕੌਰ-ਸਰਦਾਰ ਜੀ, ਉਸ ਨੂੰ ਮਿਲਿਆਂ ਫੇਰ ਚਿਰ ਹੋ ਗਿਆ ਹੈ। ਉਸ ਦੀ ਯਾਦ ਭੁੱਲ ਜਾਣੀ ਕੋਈ ਵੱਡੀ ਗਲ ਨਹੀਂ ‘ਅੱਖੋਂ ਉਹਲੇ, ਪਈ ਭੜੋਲੇ। ਗਿਆਂ ਮੋਇਆਂ ਨੂੰ ਕੌਣ ਯਾਦ ਕਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ