ਅਕਲਾਂ ਬਾਝੋਂ ਖੂਹ ਖਾਲੀ

- (ਅਕਲ ਬਿਨਾਂ ਧਨ ਦਾ ਕੋਈ ਲਾਭ ਨਹੀਂ, ਕਿਉਂਕਿ ਅਕਲ ਬਿਨਾਂ ਧਨ ਉਡ ਜਾਂਦਾ ਹੈ)

ਹੇ ਮੇਰੇ ਰੱਬਾ! ਸਿਆਣਿਆਂ ਠੀਕ ਆਖਿਆ ਏ 'ਅਕਲਾਂ ਬਾਝੋਂ ਖੂਹ ਖਾਲੀ'। ਸ਼ਾਹ ਨੂੰ ਛੱਡਕੇ ਜੱਟਾਂ ਦੀ ਨੌਕਰੀ। ਅਕਲ ਕਿਹੜੇ ਖਾਤੇ ਪਾਈ ਸੂ।

ਸ਼ੇਅਰ ਕਰੋ

📝 ਸੋਧ ਲਈ ਭੇਜੋ