ਅਲ ਖ਼ਾਮੋਸ਼ੀ, ਨੀਮ ਰਜ਼ਾ

- (ਜਦ ਕੋਈ ਕਿਸੇ ਪੁੱਛ ਦਾ ਉੱਤਰ ਨਾ ਦੇਵੇ ਤੇ ਚੁੱਪ ਰਹੇ ਤੇ ਉਸਦੀ ਚੁੱਪ ਨੂੰ ਉਸਦੀ ਰਜ਼ਾਮੰਦੀ ਸਮਝਿਆ ਜਾਵੇ)

ਮਾਸਟਰ ਕੋਲੋਂ ਛੁੱਟੀ ਲੈਣ ਲਈ ਵਿਦਿਆਰਥੀ ਆਇਆ । ਮਾਸਟਰ ਉਸ ਦੀ ਬੇਨਤੀ ਸੁਣਕੇ ਚੁੱਪ ਕਰ ਰਹਿਆ। 'ਅਲ ਖਾਮੋਸ਼ੀ ਨੀਮ ਰਜ਼ਾ' ਸਮਝ ਵਿਦਿਆਰਥੀ ਚਲਾ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ