ਅਲਫ਼ ਬੇ ਸੁਲਖਣਾ, ਮੀਆਂ ਜੀ ਦੀ ਦਾੜ੍ਹੀ ਵਿਚ ਕੱਖ ਨਹੀਂ ਰਖਣਾ

- (ਜਦ ਕੋਈ ਅਤੀ ਮੂਰਖ ਹੋਵੇ)

ਹਾਂ ਪੜ੍ਹ ਗਿਆ ਹੈ ਸਾਡਾ ਮੁੰਡਾ ਵੀ। ਅਖੇ 'ਅਲਫ ਬੇ ਸੁਲਖਣਾ, ਮੀਆਂ ਜੀ ਦੀ ਦਾੜ੍ਹੀ ਵਿਚ ਕੱਖ ਨਹੀਂ ਰਖਣਾ" । ਤੇ ਬਸ !

ਸ਼ੇਅਰ ਕਰੋ

📝 ਸੋਧ ਲਈ ਭੇਜੋ