ਅੱਲਾ ਅੱਲਾ ਤੇ ਖ਼ੈਰ ਸੱਲਾ

- (ਜਦ ਕੋਈ ਭੇਦ ਦੱਸਣ ਵੇਲੇ ਟਾਲ ਮਟੋਲਾ ਕਰੋ ਤੇ ਪੁੱਛਣ ਵਾਲਾ ਸਾਫ਼ ਸਾਫ਼ ਉੱਤਰ ਚਾਹੇ)

ਮਿੱਠੂ ਰਾਮ- ਬਹਾਵਲਾ ! ਉਰਲੀਆਂ ਪਰਲੀਆਂ ਤਾਂ ਹੁਣ ਜਾਣ ਦੇ ਖਾਂ। ਜਮੀਨ ਤਾਂ ਤੂੰ ਲੈਣੀ ਏ ਨਵਾਬ ਖਾਨ ਕੋਲੋਂ ਤੇ ਫਿਰ ਸਿੱਧੀ ਨੀਅਤ ਨਾਲ ਲੈ । ਮੈਥੋਂ ਚੋਰੀ ਕਿਉਂ ਲੈਂਦਾ ਏਂ ? 'ਅੱਲਾ ਅੱਲਾ ਤੇ ਖੈਰ ਸੱਲਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ