ਅਲੂ ਕਰੇ ਵਲੱਲੀਆਂ, ਰੱਬ ਸਿੱਧੀਆਂ ਪਾਵੇ

- (ਜਦ ਕਿਸੇ ਮੂਰਖ ਦੇ ਵਿਗੜੇ ਕੰਮ ਵੀ ਅਚਣਚੇਤ ਸੰਵਰਨ ਲਗ ਪੈਣ)

ਪ੍ਰੀਤਮ ਸਿੰਘ- ਵੇਖੋ, ਰੱਬ ਦੇ ਰੰਗ ਕੱਲ੍ਹ ਤੀਕ ਕੀ ਸੀ ਝੱਲੂ। ਅੱਜ ਜਿਹੜੇ ਕੰਮ ਨੂੰ ਵੀ ਹੱਥ ਪਾਉਂਦਾ ਹੈ, ਸੋਨਾ ਪਿਆ ਪੈਦਾ ਹੁੰਦਾ ਹੈ। ਕੋਈ ਰੱਬ ਦੀ ਹੀ ਮਿਹਰ ਹੈ । 'ਅਲੂ ਕਰੇ ਵਲੱਲੀਆਂ, ਰੱਬ ਸਿੱਧੀਆਂ ਪਾਵੇਂ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ