ਅਮਾਨਤ ਵਿੱਚ ਖ਼ਿਆਨਤ

- (ਜਦ ਕੋਈ ਚੀਜ਼ ਕਿਸੇ ਪਾਸ ਅਮਾਨਤ ਦੇ ਤੌਰ ਤੇ ਰੱਖੀ ਜਾਵੇ ਤੇ ਉਹ ਰੱਖਣ ਵਾਲਾ ਆਪ ਹੜੱਪ ਕਰ ਜਾਵੇ)

ਨਹੀਂ, ਹਾਲੇ ਸੰਤ ਨਾਲ ਮਿਲੇ ਰਹਿਣ ਵਿਚ ਹੀ ਸੁਖ ਹੈ । ਪਰ ਮਨੋਰਮਾਂ ! 'ਅਮਾਨਤ ਵਿਚ ਖ਼ਿਆਨਤ' ! ਕੀ ਸੰਤ ਇਸ ਨੂੰ ਸਹਾਰ ਸਕੇਗਾ? ਕੋਈ ਹਰਜ ਨਹੀਂ, ਮੈਂ ਸੰਤ ਦੇ ਆਉਣ ਤੋਂ ਪਹਿਲਾਂ ਹੀ ਇਸਦਾ ਕੋਈ ਨਾ ਕੋਈ ਬਾਨਣੂੰ ਬੰਨ ਲਵਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ