ਅੰਬ ਖਾਣੇ ਨੇ ਕਿ ਪੇੜ ਗਿਣਨੇ ਨੇ

- (ਜਦ ਕੋਈ ਆਪਣਾ ਅਸਲੀ ਮਨੋਰਥ ਛੱਡ ਕੇ ਹੁਜਤਾਂ ਕਰਨ ਲੱਗ ਪਵੇ)

ਨੀ ਸ਼ੀਲੋ ! ਤੂੰ ਅੰਬ ਖਾਣੇ ਨੇ ਕਿ ਪੇੜ ਗਿਣਨੇ ਨੇ ? ਤੂੰ ਆਪਣੇ ਕੰਮ ਵੱਲ ਧਿਆਨ ਕਰ । ਹੁੱਜਤਾਂ ਕਰਨ ਵਿੱਚ ਤੈਨੂੰ ਕੀ ਲੱਭਣਾ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ