ਅੰਬ ਵੱਢ ਅੱਕਾਂ ਨੂੰ ਵਾੜ ਦੇਣੀ

- (ਜਦ ਚੰਗੀ ਚੀਜ਼ ਨੂੰ ਛੱਡ ਕੋਈ ਮਾਮੂਲੀ ਚੀਜ਼ ਲਈ ਕਸ਼ਟ ਝੱਲੇ)

ਸੀਨ ਸਮਝ ਰਾਜਾ ਤੇਰੀ ਬੁਧ ਮਾਰੀ, ਕਹਿੰਦੀ ਇਛਰਾਂ ਵਾਸਤਾ ਪਾਇਕੇ ਜੀ । ਅੰਬ ਵੱਢ ਕੇ ਅੱਕਾਂ ਨੂੰ ਵਾੜ ਦੇਣੀ, ਪਛੋਤਾਇੰਗਾ ਵਖਤ ਵਿਹਾਇਕੇ ਜੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ