ਅੰਬਾਂ ਦੀ ਭੁੱਖ ਅੰਬਾਕੜੀਆਂ ਤੋਂ ਨਹੀਂ ਲਹਿੰਦੀ

- (ਜਦ ਕੋਈ ਭਲੇ ਲੋਕਾਂ ਦੀ ਸੰਗਤ ਛੱਡ, ਭੈੜੀ ਸੰਗਤ ਵਿੱਚੋਂ ਨੇਕੀ ਦੀ ਭਾਲ ਕਰੇ)

ਮਾਊ ਹੇਤੁ ਨਾ ਪੁਜਨੀ ਹੇਤ ਨਾ ਮਾਮੇ ਮਾਸੀ ਜਾਏ ॥
ਅੰਬਾਂ ਸਧਰ ਨਾ ਲਹੈ ਆਣ ਅੰਬਾਕੜੀਆਂ ਜੇ ਖਾਏ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ