ਅੰਬਾਂ ਨੂੰ ਵੱਢ ਕੇ ਅੱਕਾਂ ਨਾਲ ਜੀ ਪਰਚਾਵਾ

- (ਜਦ ਕੋਈ ਕਿਸੇ ਅਤਿ ਚੰਗੀ ਵਸਤੂ ਜਾਂ ਬੰਦੇ ਨੂੰ ਛੱਡ ਮਾੜਿਆਂ ਨਾਲ ਜੀ ਪਰਚਾਵਾ ਕਰਨ ਲਈ ਜਤਨ ਕਰੇ)

ਪੁੱਤ—(ਮਾਂ ਦੇ ਪੈਰ ਫੜਕੇ) ਪਿਆਰੀ ਮਾਂ ! ਮੇਰੇ ਪਿੱਛੇ ਆਪਣੀ ਪੱਤ ਨਾ ਗੁਆ ਮੈਨੂੰ ਸਮਝ ਕਿ ਮਰ ਗਿਆ। ਮਾਂ ! ਜਿਹਨਾਂ ਦੇ ਪੁੱਤਰ ਮਰ ਜਾਂਦੇ ਹਨ । ਉਹ ਕੀ ਕਰਦੀਆਂ ਹਨ ? ਧੀਰਜ ਕਰ ।
ਮਾਂ- ਬੱਚਾ ! ਅੰਬਾਂ ਨੂੰ ਵੱਢ ਕੇ ਅੱਕਾਂ ਨਾਲ ਜੀ ਪਰਚਾਵਾ ਮੇਰੇ ਵਸ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ