ਅੰਬਾਂ ਵਿਚੋਂ ਅੱਕ

- (ਜਦ ਕਿਸੇ ਚੰਗੇ ਘਰਾਣੇ ਵਿੱਚੋਂ ਕੋਈ ਮਾੜਾ ਪੁਰਸ਼ ਨਿਕਲ ਆਵੇ)

ਸਰਦਾਰ ਮਿਲਖਾ ਸਿੰਘ ਦਾ ਘਰਾਣਾ ਬੜਾ ਹੀ ਸਾਊ ਤੇ ਭਲਾਮਾਣਸ ਸੀ, ਪਰ ਰੱਬ ਦੀ ਨੇਤ ਉਹਦਾ ਮੁੰਡਾ ਨਿਹਾਲ ਸਿੰਘ "ਅੰਬਾਂ ਵਿਚੋਂ ਅੱਕ" ਨਿਕਲ ਆਇਆ ਹੈ । ਨਲੈਕ ਨੇ ਸਾਰੀ ਪਤ ਰੋਲ ਘਤੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ