ਅੰਬਰੋਂ ਡਿੱਗੀ, ਧਰਤ ਪੜੁੱਛੀ

- (ਜਦ ਕੋਈ ਉੱਚੀ ਪਦਵੀ ਤੋਂ ਡਿੱਗ ਨੀਵੀਂ ਥਾਂ ਉੱਤੇ ਆ ਜਾਵੇ)

ਆਹ ! ਵਿਚਾਰੀ ਦੇ ਭਾਗ ! ਪਤੀ ਦੇ ਚਲਾਣਾ ਕਰ ਜਾਣ ਨਾਲ ਉਸ ਦਾ ਤਾਂ ਇਹ ਹਾਲ ਹੈ ਕਿ 'ਅੰਬਰੋਂ ਡਿੱਗੀ ਧਰਤ ਪੜੁੱਛੀ । ਕਿੱਥੇ ਨਗਰ ਵਾਲੇ ਉਸਦੀਆਂ ਵਾਰਾਂ ਗਾਉਂਦੇ ਰਜਦੇ ਨਹੀਂ ਸਨ ਤੇ ਕਿੱਥੇ ਹੁਣ ਕੋਈ ਵਾਤ ਵੀ ਨਹੀਂ ਪੁਛਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ