ਅਮਲਾਂ ਬਾਝ ਖੁਆਰੀ

- (ਚੰਗੇ ਕੰਮ ਕੀਤੇ ਬਿਨਾਂ ਜੀਵਨ ਦਾ ਕੋਈ ਹੱਜ ਨਹੀਂ । ਇਹ ਖੁਆਰੀ ਹੀ ਸਮਝੋ।)

ਸ਼ਹੁ ਨੂੰ ਤੂੰ ਕਿਹੜੇ ਗੁਣ ਲਗੇਂਗੀ ਪਿਆਰੀ । ਕਹੈ ਹੁਸੈਨ ਫਕੀਰ ਅਲਾ ਦਾ, ਅਮਲਾਂ ਬਾਝ ਖ਼ੁਆਰੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ