ਅੰਮਾਂ ਜਾਏ ਪੰਜ ਪੁਤ, ਕਰਮ ਨਾ ਦੇਂਦੀ ਵੰਡ

- (ਜਦ ਇੱਕੋ ਮਾਂ ਦੇ ਜਾਏ ਪੁੱਤਾਂ ਦੀ ਮਾਲੀ ਹਾਲਤ ਅੱਡੋ ਅੱਡ ਹੋਵੇ)

ਇਹ ਪੰਜ ਭਰਾ ਜੇ। ਇੱਕ ਕਰਨੈਲ ਜੇ, ਦੂਜਾ ਦਲ ਦਾ ਵੱਡਾ ਅਫਸਰ, ਤੀਜਾ ਸਕੂਲ ਮਾਸਟਰ, ਚੌਥਾ ਪਟਵਾਰੀ ਤੇ ਪੰਜਵਾਂ ਕਰਮਾਂ ਦਾ ਮਾਰਿਆ ਪਕੌੜੇ ਤਲਦਾ ਹੈ। ਅੰਮਾਂ ਜਾਏ ਪੰਜ ਪੁਤ, ਕਰਮ ਨਾ ਦੇਂਦੀ ਵੰਡ।

ਸ਼ੇਅਰ ਕਰੋ

📝 ਸੋਧ ਲਈ ਭੇਜੋ