ਅੰਮਾਂ ਨਾਲੋਂ ਧੀ ਸਿਆਣੀ, ਰਿੱਧੇ ਪੱਕੇ ਵਿਚ ਪਾਵੇ ਪਾਣੀ

- (ਜਦ ਨੌਕਰ ਮਾਲਕ ਨਾਲੋਂ ਵਧੀਕ ਚਤਰਾਈ ਦੱਸਦਿਆਂ ਕੰਮ ਵਿਗਾੜ ਦੇਵੇ)

ਕਿਹਰ ਸਿੰਘ ਆਪਣੇ ਆਪ ਨੂੰ ਸਰਦਾਰ ਜੀ ਦਾ ਬੜਾ ਚਾਤਰ ਨੌਕਰ ਦੱਸਦਾ ਹੈ, ਪਰ ਉਸ ਪਾਸੋਂ ਹੁਣ ਤਾਈਂ ਕੋਈ ਕੰਮ ਤਾਂ ਰਾਸ ਨਹੀਂ ਹੋਇਆ। ਉਸਦਾ ਤਾਂ ‘ਅੰਮਾਂ ਨਾਲੋਂ ਧੀ ਸਿਆਣੀ, ਰਿੱਧੇ ਪੱਕੇ ਵਿੱਚ ਪਾਵੇ ਪਾਣੀ ਵਾਲਾ ਹਾਲ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ