ਅੰਮਾਂ ਨੀ ਅਮਾਂ, ਮੈਂ ਕਿਹੜੇ ਵੇਲੇ ਨਿਕੰਮਾ

- (ਜਦ ਕੋਈ ਵਿਹਲਾ ਆਦਮੀ ਆਖੇ ਕਿ ਮੈਨੂੰ ਵਿਹਲ ਹੀ ਨਹੀਂ ਮਿਲਦੀ)

ਵਰਿਆਮ- ਅਖੇ 'ਅੰਮਾਂ ਨੀ ਅੰਮਾਂ ਮੈਂ ਕਿਹੜੇ ਵੇਲੇ ਨਿਕੰਮਾ' । ਭਾਬੀ ! ਸੋ ਸਾਡਾ ਹਾਲ ਏ । ਜੇ ਵਿਹਲ ਹੋਈ ਤਾਂ ਸਗੋਂ ਬਹੁਤਾ ਕੰਮ ਹੁੰਦਾ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ