ਅੰਮੂ ਭਾਲੇ ਮੇਘਲਾ, ਭੂਲੀ ਫਿਰੇ ਗਵਾਰ

- (ਕਿਸੇ ਅਜਿਹੇ ਸਮੇਂ ਕਿਸੇ ਚੀਜ਼ ਦੀ ਮੰਗ ਕਰਨੀ, ਜਿਸ ਵੇਲੇ ਉਸ ਦਾ ਮਿਲਣਾ ਕਠਿਨ ਹੋਵੇ)

ਲਛਮੀ ਭਜਦੀ ਭਜਦੀ ਆਈ ਤੇ ਆਪਣੀ ਭੈਣ ਪਾਸੋਂ ਥੋੜੀ ਜਿਹੀ ਬਰਾਂਡੀ ਮੰਗੀ । ਬਰਾਂਡੀ ਘਰ ਖਤਮ ਸੀ ਤੇ ਪਿੰਡ ਵਿਚੋਂ ਕਿਸੇ ਹੋਰ ਪਾਸੋਂ ਵੀ ਨਾ ਮਿਲੀ । ਮੇਰੇ ਨਾਲ ਵੀ ਅੱਜ 'ਅੰਮੂ ਭਾਲੇ ਮੇਘਲਾ, ਭੂਲੀ ਫਿਰੇ ਗਵਾਰ' ਵਾਲੀ ਗੱਲ ਹੋਈ। ਰਾਤੀਂ ਬਰਾਂਡੀ ਦੀ ਲੋੜ ਪੈ ਗਈ, ਜਿਸਦੇ ਘਰ ਜਾਵਾਂ, ਸਾਰੇ ਆਖਣ ਮੁੱਕੀ ਹੋਈ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ