ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਖਾਰੀ ਜੀਉ

- (ਅੰਮ੍ਰਿਤ ਦੀ ਕਦਰ ਉਸੇ ਨੂੰ ਹੈ ਜਿਹੜਾ ਇਸ ਵਸਤੂ, ਅੰਮ੍ਰਿਤ ਦਾ ਗਾਹਕ ਹੈ)

ਜਿਸ ਨੇ ਸਾਚਾ ਸਿਫਤੀ ਲਾਏ ॥
ਗੁਰਮੁਖਿ ਵਿਰਲੇ ਕਿਸੇ ਬੁਝਾਏ॥
ਅੰਮ੍ਰਿਤ ਕੀ ਸਾਰ ਸੋਈ ਜਾਣੈ ॥
ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ