ਅਣ-ਮੰਗੇ ਮੋਤੀ ਮਿਲਣ, ਮੰਗਿਆਂ ਮਿਲੇ ਨਾ ਭੀਖ

- (ਮੰਗਣ ਗਿਆਂ ਹੌਲੇ ਹੀ ਹੋਈਦਾ ਹੈ)

ਮਾਈ ਭਾਗ ਭਰੀ-ਬੀਬੀ ਜੀ! ਸੱਚੀ ਗਲ ਜੇ ‘ਅਣ-ਮੰਗੇ ਮੋਤੀ ਮਿਲਣ, ਮੰਗਿਆਂ ਮਿਲੇ ਨਾ ਭੀਖ' । ਕੁਲਵੰਤ ਆਪੇ ਰੋਜ਼ ਝੋਲੀਆਂ ਭਰ ਭਰ ਚੀਜ਼ਾਂ ਘੱਲਦੀ ਰਹਿੰਦੀ ਸੀ ਪਰ ਕੱਲ੍ਹ ਕੁੜੀ ਨੂੰ ਕਿਸੇ ਚੀਜ਼ ਦੀ ਲੋੜ ਪੈਣ ਤੇ ਘੱਲਿਆ ਤਾਂ ਉਸਨੇ ਬੜਾ ਰੁੱਖਾ ਜਿਹਾ ਉੱਤਰ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ