ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛੁਪਾਇਆ

- (ਜੋ ਮੰਦਾ ਚੰਗਾ ਅੰਦਰ ਹੋਵੇ, ਉਹ ਬਾਹਰ ਆ ਜਾਂਦਾ ਹੈ)

ਜਿਨ ਕੈ ਹਿਰਦੈ ਮੈਲ ਕਪਟੁ ਹੈ ਬਾਹਰੁ ਧੋਵਾਇਆ ।॥ ਕੂੜ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ।' ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛੁਪਾਇਆ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ