ਅੰਦਰ ਪੈਣ ਕੁੜੱਲਾਂ, ਬਾਹਰ ਬੰਸੀ ਵਾਲੇ ਨਾਲ ਗੱਲਾਂ

- (ਜਦ ਕੋਈ ਮਾਮੂਲੀ ਹੈਸੀਅਤ ਵਾਲਾ ਹੋਵੇ, ਪਰ ਜੱਫੇ ਵੱਡੇ ਵੱਡੇ ਕੰਮਾਂ ਨੂੰ ਮਾਰੇ)

ਗੁਲਾਬ ਸਿੰਘ- ਔਖਾ ਤਾਂ ਉਸਨੇ ਹੋਣਾ ਹੀ ਸੀ। ਹੱਥ ਪਲੇ ਤਾਂ ਕੁਝ ਹੋਇਆ ਨਾ, ਪਰ ਸ਼ੂੰ ਸ਼ਾਂ ਓਹਾ ਜਿਹੀ ਅਖੇ 'ਅੰਦਰ ਪੈਣ ਕੁੜੱਲਾਂ, ਬਾਹਰ ਬੰਸੀ ਵਾਲੇ ਨਾਲ ਗੱਲਾਂ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ