ਅੰਦਰ ਪਕੀਆਂ ਬਾਹਰ ਹੀ ਆਉਂਦੀਆਂ ਨੇ

- (ਜੋ ਅੰਦਰ ਹੋਵੇ, ਉਹ ਬਾਹਰ ਆ ਜਾਂਦਾ ਹੈ, ਛੁਪਦਾ ਨਹੀਂ)

ਅੰਤ ਨੂੰ ਅੰਦਰ ਪਕੀਆਂ ਬਾਹਰ ਆ ਹੀ ਗਈਆਂ। ਚਿਰਾਂ ਤੋਂ ਉਹ ਮੈਨੂੰ ਮਾਰਨ ਦੀ ਗੋਂਦ ਗੁੰਦ ਰਿਹਾ ਸੀ । ਅੰਤ ਕੱਲ੍ਹ ਮੈਨੂੰ ਰਾਹ ਵਿੱਚ ਫੜਕੇ ਘਸੀਟਣ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ