ਅੰਦਰ ਪਈ ਨੂੰ ਚੂਹੇ, ਬਾਹਰ ਨਿਕਲੀ ਨੂੰ ਕਾਂ

- (ਜਦ ਕਿਸੇ ਨੂੰ ਕਿਸੇ ਤਰ੍ਹਾਂ ਵੀ ਸੁਖੀ ਨਾ ਰਹਿਣ ਦਿੱਤਾ ਜਾਵੇ)

ਮੈਂ ਇਸਤਰੀ ਜ਼ਾਤ ਹਾਂ । ਇਸਤ੍ਰੀ ਆਟੇ ਦੀ ਤੌਣ ਹੈ। ਅੰਦਰ ਪਈ ਨੂੰ ਚੂਹੇ ਖਾਂਦੇ ਹਨ, ਬਾਹਰ ਪਈ ਨੂੰ ਕਾਂ । ਮੈਂ ਭਲਾ ਕੀ ਕਰਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ