ਅੰਦਰ ਪਿਆ ਕੋਈ ਦੁੱਧ ਦੇਂਦਾ ਏ

- (ਬੇਕਾਰ ਪਈ ਚੀਜ਼ ਦਾ ਕੀ ਲਾਭ, ਵਰਤਣ ਨਾਲ ਘਸਦੀ ਨਹੀਂ)

ਤੁਸੀਂ ਬੇਸ਼ਕ ਇਹ ਸੰਦ ਲੈ ਜਾਉ ਜੀ, ਤੁਹਾਨੂੰ ਲੋੜ ਹੈ ਫਿਰ ਵਾਪਸ ਕਰ ਦੇਣਾ । ਸਾਡੇ ਅੰਦਰ ਪਿਆ ਕੋਈ ਦੁੱਧ ਦੇਂਦਾ ਹੈ !

ਸ਼ੇਅਰ ਕਰੋ

📝 ਸੋਧ ਲਈ ਭੇਜੋ