ਆਂਡੇ ਕਿਤੇ ਤੇ ਕੁੜ ਕੁੜ ਕਿਤੇ

- (ਜਦ ਕੋਈ ਸੁਖ ਤਾਂ ਕਿਸੇ ਹੋਰ ਨੂੰ ਦੇਵੇ ਅਤੇ ਦੁੱਖ ਵੇਲੇ ਕਿਸੇ ਹੋਰ ਦੀ ਸਹਾਇਤਾ ਢੂੰਡੇ)

ਸਾਈਂ ਲੋਕ- ਗੁਰਮੁਖ ਸਿੰਘ ਜੀ ! ਤੁਸਾਡੀ ਤਾਂ ਇਹ ਆਦਤ ਹੋ ਗਈ ਹੈ ਕਿ 'ਆਂਡੇ ਕਿਤੇ ਤੇ ਕੁੜ ਕੁੜ ਕਿਤੇ' ਸੁਖ ਵੇਲੇ ਤਾਂ ਨਾਨਕੀ ਜਾ ਵਸਦੇ ਹੋ, ਪਰ ਔਕੜ ਆ ਬਣਨ ਵੇਲੇ ਸਾਹੁਰੇ ਘਰ ਆ ਜਾਂਦੇ ਹੋ। ਇਹ ਠੀਕ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ