ਅੰਧਾ ਰਾਜਾ ਤੇ ਬੇਦਾਦ ਨਗਰੀ

- (ਜਦ ਪਰਜਾ ਕਿਸੇ ਜਬਰ ਤੇ ਅਨਿਆਈਂ ਹਾਕਮ ਦੇ ਹੱਥੋਂ ਬੜੀ ਦੁਖੀ ਹੋਵੇ)

ਕੈਦੋ ਆਖਦਾ ਧੀਆਂ ਦੇ ਵਲ ਹੋ ਕੇ, ਦੇਖੋ ਦੀਨ ਈਮਾਨ ਨਿਘਾਰਿਆ ਨੇ । ਵਾਰਸ ਅੰਧ ਰਾਜਾ ਤੇ ਬੇਦਾਦ ਨਗਰੀ, ਝੂਠਾ ਦੇ ਦਿਲਾਸੜਾ ਮਾਰਿਆ ਨੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ