ਅੰਧੇਰ ਪਿਆ ਸਰਕਾਰ ਕੂੰ ਜੋ ਚੋਰ ਬਧੇ ਕੁਤਵਾਲ ਕੂੰ

- (ਉਸ ਰਾਜ ਵਿੱਚ ਕੀ ਇਨਸਾਫ਼ ਹੋਣਾ ਹੈ, ਜਿਸ ਵਿੱਚ ਚੋਰ ਕੋਤਵਾਲ ਨੂੰ ਡਾਂਟੇ)

ਅੰਨ੍ਹੀ ਮਚੀ ਹੋਈ ਏ । ਚੋਰ ਸਾਧ ਦੀ ਪਛਾਣ ਨਹੀਂ ਰਹੀ। 'ਅੰਧੇਰ ਪਿਆ ਸਰਕਾਰ ਕੂੰ, ਜੋ ਚੋਰ ਬਧੇ ਕੁਤਵਾਲ ਕੂੰ । ਚੰਗੇ ਫੜੀਂਦੇ ਨੇ ਤੇ ਚੋਰ ਛੁਟਦੇ ਨੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ