ਅੰਧੀ ਚੂਹੀ ਥੋਥੇ ਧਾਨ

- (ਜਦ ਜਿਹੜਾ ਬਿਨਾਂ ਸੋਚ ਵਿਚਾਰ ਦੇਖਾ ਦੇਖੀ ਕੋਈ ਕੰਮ ਕਰਕੇ ਨੁਕਸਾਨ ਉਠਾਵੇ)

ਦੇਖਾ ਦੇਖੀ ਕਰਤਬ ਕਰੈ । ਬਿਨ ਕਹਿਨੇ ਕਿਛ ਧਿਆਨ ਨਾ ਧਰੈ । ਇਸ ਕਰਨੀ ਕਾ ਮਤ ਕਰ ਧਿਆਨ । ਅੰਧੀ ਚੂਹੀ ਥੋਥੇ ਧਾਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ