ਆਂਦਰਾਂ ਭੁਖੀਆਂ ਤੇ ਮੁੱਛਾਂ ਤੇ ਚੌਲ

- (ਅੰਦਰੋਂ ਤਾਂ ਕੋਈ ਦੁਖੀ ਹੋਵੇ, ਪਰ ਬਾਹਰੋਂ ਸੁਖੀ ਬਣ ਬਹੇ)

ਦਿਖਾਵੇ ਨਾਲ ਕੀ ਬਣਦਾ ਹੈ, ਜੇ ਅੰਦਰੋਂ ਕੁਝ ਵੀ ਨਾ ਹੋਵੇ । 'ਆਂਦਰਾਂ ਭੁਖੀਆਂ ਤੇ ਮੁੱਛਾਂ ਤੇ ਚੌਲ'। ਕਦ ਤੀਕ ਕਿਸੇ ਨੂੰ ਧੋਖਾ ਦੇ ਸਕਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ