ਅੰਦਰੋਂ ਬਾਹਰੋਂ ਇੱਕ

- (ਸਾਫ਼ ਤੇ ਸਿੱਧਾ ਬੰਦਾ)

ਚੌਧਰੀ- ਮੈਂ ਵੀ ਵਰਿਆਮਿਆ, ਲਗਦੀ ਵਾਹ, ਜਦ ਕਦ ਕੀਤਾ ਹੋਵੇਗਾ, ਤੇਰਾ ਭਲਾ ਹੀ ਕੀਤਾ ਹੋਵੇਗਾ । ਵੇਖੀਂ ! ਕਿਤੇ ਉਹਦੀਆਂ ਗੱਲਾਂ ਵਿਚ ਨਾ ਆ ਜਾਵੀਂ, ਬੜਾ ਚਲਾਕ ਏ । ਤੂੰ ਏਂ ਸਿੱਧਾ ਬੰਦਾ "ਅੰਦਰੋਂ ਬਾਹਰੋਂ ਇੱਕ", ਉਹਨੂੰ ਲੱਗੀ ਹੋਈ ਏ ਸ਼ਹਿਰ ਦੀ ਹਵਾ।”

ਸ਼ੇਅਰ ਕਰੋ

📝 ਸੋਧ ਲਈ ਭੇਜੋ