ਅੰਗੂਠੇ ਵੱਢੀ, ਆਰਸੀ ਮੰਗੇ

- (ਜਦ ਜਿਸ ਚੀਜ਼ ਦੀ ਲੋੜ ਨਾ ਹੋਵੇ, ਉਸ ਦੀ ਮੰਗ ਕੀਤੀ ਜਾਵੇ)

ਧਰਮ ਕੌਰ-ਬਚਨੀ ! ਤੇਰੀ ਤਾਂ ਉਹ ਗੱਲ ਹੈ : "ਅੰਗੂਠੇ ਵੱਢੀ, ਆਰਸੀ ਮੰਗੇ" ਸਿਰ ਤੇ ਦੋ ਵਾਲ ਨਹੀਂ, ਤੇ ਮੰਗ ਕੰਘੀ ਦੀ ਕਰਦੀ ਏਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ