ਅਣਹੋਂਦਾ ਆਪ ਗਣਾਇੰਦਾ, ਉਹੁ ਵਡਾ ਅਜਾਣਾ

- (ਜਿਸਦੇ ਹੱਥ ਪੱਲੇ ਕੁਝ ਨਾ ਹੋਵੇ ਤੇ ਆਪਣੇ ਆਪ ਨੂੰ ਵੱਡਾ ਦੱਸੇ ਉਹ ਬੜਾ ਮੂਰਖ ਹੈ)

ਪਰ ਘਰ ਜਾਣੈ ਆਪਣਾ ਮੂਰਖ ਮਿਹਮਾਣਾ ॥
ਅਣਹੋਂਦਾ ਆਪ ਗਣਾਇੰਦਾ ਉਹੁ ਵਡਾ ਅਜਾਣਾ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ