ਅਣਹੋਂਦਾ ਆਪ ਵੰਡਾਏ

- (ਜਦ ਕੋਈ ਭਲਾ ਲੋਕ ਕਿਸੇ ਦੁਖੀਏ ਦੀ ਸਹਾਇਤਾ ਆਪਣੀ ਵਿੱਤ ਤੋਂ ਵਧ ਕੇ ਕਰੇ)

ਉਹ ਇਹ ਨਹੀਂ ਸਨ ਸਹਾਰ ਸਕਦੇ ਕਿ ਉਨ੍ਹਾਂ ਦੇ ਸਾਹਮਣੇ ਕੋਈ ਦੁਖੀ ਰਹੇ ਤੇ ਉਹ ਉਸ ਦੀ ਸਹਾਇਤਾ ਨਾ ਕਰਨ। ਉਹ ਤਾਂ ‘ਆਪ ਠਗਾਏ ਲੋਕਾਂ ਭਾਣੇ' ਦੀ ਹੱਦ ਤੋਂ ਵੀ ਲੰਘ ਕੇ ਕਈ ਵਾਰੀ 'ਅਣਹੋਂਦਾ ਆਪ ਵੰਡਾਏ ਦੀ ਹੱਦ ਤੀਕ ਜਾ ਪੁਜਦੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ