ਅਣੀਆਂ ਮਣੀਆਂ ਤੇ ਢਾਈ ਜਣੀਆਂ

- (ਜਦ ਕਿਸੇ ਦੀ ਤਾਕਤ ਕੁਝ ਨਾ ਹੋਵੇ)

ਬੁੱਢੀ-ਨੀ ਕੁੜੀਏ ਅਸੀਂ ਕਰ ਹੀ ਕੀ ਸਕਦੀਆਂ ਹਾਂ। ਅਖੇ 'ਅਣੀਆਂ ਮਣੀਆਂ ਤੇ ਢਾਈ ਜਣੀਆਂ। ਦੜ ਵਟ ਕੇ ਸਮਾਂ ਕੱਟੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ