ਅੰਨ ਵਿੱਚ ਹੀ ਪ੍ਰਾਣ ਹਨ

- (ਜਦ ਕੋਈ ਭੁੱਖਾ ਖਾ ਪੀ ਕੇ ਤਕੜਾ ਹੋ ਜਾਵੇ)

ਹਰੀ ਸਿੰਘ- ਸਰਦਾਰ ਜੀ, ਸੱਚ ਹੈ, 'ਅੰਨ ਵਿੱਚ ਹੀ ਪ੍ਰਾਣ ਹਨ । ਮਾਨ ਸਿੰਘ ਕਿਤਨਾ ਲਿੱਸਾ ਹੋ ਗਿਆ ਸੀ । ਚਾਰ ਪੈਸੇ ਆਮਦਨੀ ਹੋਣ ਨਾਲ ਤੇ ਰੱਜਵੀਂ ਰੋਟੀ ਮਿਲਣ ਨਾਲ ਕੇਹਾ ਸੋਹਣਾ ਗੱਭਰੂ ਨਿਸਰਿਆ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ