ਅੰਨ ਵਾਲੇ ਹੱਥ ਨਾਲ ਕੁੱਤਾ ਨਹੀਂ ਮਾਰੀਦਾ

- (ਜਦ ਕਿਸੇ ਨੂੰ ਅੱਤ ਦਰਜੇ ਦਾ ਕੰਜੂਸ ਦੱਸਣਾ ਹੋਵੇ)

ਭਾਨ ਸਿੰਘ- ਸ਼ਾਹ ! ਹੋਸ਼ ਕਰ ! ਲੋਕਾਂ ਵਿਚ ਤੇਰੀ ਕੀ ਪੱਤ ਆਬਰੂ ਰਹਿ ਗਈ ਹੈ । ਆਖਦੇ ਹਨ 'ਅੰਨ ਵਾਲੇ ਹੱਥ ਨਾਲ ਕੁੱਤੇ ਨੂੰ ਵੀ ਨਹੀਂ ਮਾਰੀਦਾ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ