ਅੰਨ੍ਹਾ ਜੁਲਾਹਿਆ ਤੇ ਮਾਂ ਨਾਲ ਮਸ਼ਕਰੀਆਂ

- (ਜਦ ਕੋਈ ਆਪਣੇ ਤੋਂ ਵੱਡੇ ਸਨੇਹੀ ਦੀ ਮਖ਼ੌਲ ਕਰਕੇ, ਬੇ-ਪਤੀ ਕਰੇ)

ਰਾਜੇ -ਵਾਹ ਵੇ ਚੌੜ ਚਾਨਣਾ ! 'ਅੰਨ੍ਹਾ ਜੁਲਾਹਿਆ ਤੇ ਮਾਂ ਨਾਲ ਮਸ਼ਕਰੀਆਂ ਹੁਣ, ਤੂੰ ਸਾਡੇ ਨਾਲ ਠੱਠੇ ਹੀ ਕਰਨੇ ਸਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ