ਅੰਨ੍ਹਾ ਦੋਜ਼ਖੀ ਤੇ ਡੋਰਾ ਬਹਿਸ਼ਤੀ

- (ਇੱਕੋ ਜਿਹੇ ਦੋ ਮਾੜੇ ਪੁਰਸ਼ਾਂ ਵਿਚੋਂ ਇੱਕ ਨੂੰ ਚੰਗਾ ਤੇ ਦੂਜੇ ਨੂੰ ਮਾੜਾ ਕਿਹਾ ਜਾਵੇ)

ਏਥੇ ਤਾਂ ਅੰਨ੍ਹਾ ਦੋਜ਼ਖੀ ਤੇ ਡੋਰਾ ਬਹਿਸ਼ਤੀ ਵਾਲੀ ਗੱਲ ਠੀਕ ਨਿਕਲੀ ਹੈ । ਕਰਮੇ ਨੇ ਧਰਮੇ ਨੂੰ ਸੋਟੇ ਮਾਰੇ ਤੇ ਸ਼ਾਮ ਨੇ ਉਸ ਤੋਂ ਪੈਸੇ ਖੋਹੇ। ਹੁਣ ਧਰਮਾ ਕਰਮੇ ਉੱਤੇ ਮੁਕੱਦਮਾ ਕਰੀ ਬੈਠਾ ਹੈ, ਪਰ ਸ਼ਾਮੂ ਨਾਲ ਜੱਫੀਆਂ ਪਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ