ਅੰਨ੍ਹਾ ਕੀ ਭਾਲੇ ਦੋ ਅੱਖੀਆਂ ?

- (ਜਦ ਕਿਸੇ ਨੂੰ ਕਿਸ ਚੀਜ਼ ਦੀ ਥੁੜ੍ਹ ਹੋਵੇ ਤੇ ਉਹ ਆਪਣੇ ਆਪ ਬਿਨਾਂ ਖ਼ਾਸ ਜਤਨ ਕੀਤੇ ਉਸਦੇ ਹੱਥ ਆ ਜਾਵੇ)

ਪਾਲਾ ਸਿੰਘ- ਬਸ ਅੰਨ੍ਹਾ ਕੀ ਭਾਲੇ ਦੋ ਅੱਖਾਂ ?' ਯਾਰ ਤਾਂ ਅੱਗੇ ਹੀ ਮੌਕਾ ਲੱਭਦੇ ਸੀ । ਮੈਂ ਆਖਿਆ ਸੁੰਦਰੀਏ । ਮੈਂ ਵੀ ਮਾਪਿਆਂ ਦਾ ਇੱਕੋ ਇੱਕ ਪੂਤ ਹਾਂ ਜੋ ਬੱਤੀਆਂ ਦੰਦਾਂ ਵਿੱਚੋਂ ਕਢੇਂਗੀ, ਪੂਰੀ ਕਰਾਂਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ